ਪੁਲਿਸ ਮੁਲਾਜ਼ਿਮ ਨੇ ਦੁਕਾਨਦਾਰ ਨਾਲ ਕੀਤੀ ਮਾਰਕੁੱਟ।ਮਾਮਲਾ ਸਮਰਾਲਾ ਦਾ ਹੈ, ਜਿੱਥੇ ਉਧਾਰ ਰਾਸ਼ਨ ਦੇ ਪੈਸੇ ਮੰਗਣ 'ਤੇ ਪੁਲਿਸ ਮੁਲਾਜ਼ਿਮ ਨੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਪਰਵੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪੁਰਾਣੀ ਦਾਣਾ ਮੰਡੀ ਵਿੱਚ ਕਰਿਆਨਾ ਦੀ ਦੁਕਾਨ ਹੈ ਤੇ ਕੁਝ ਮਹੀਨੇ ਪਹਿਲਾ ਗੁਆਂਢ 'ਚ ਰਹਿੰਦੇ ਪੁਲਿਸ ਮੁਲਾਜ਼ਿਮ ਨੇ ਆਪਣੇ ਵਿਆਹ ਸਮਾਗਮ ਲਈ ਉਸ ਦੀ ਦੁਕਾਨ ਤੋਂ 60 ਹਜ਼ਾਰ ਰੁਪਏ ਦਾ ਰਾਸ਼ਨ ਉਧਾਰ ਲਿਆ ਸੀ।
.
Enraged at asking for loan ration money, the police officer brutally beat up the shopkeeper.
.
.
.
#samralanews #shopkeeper #punjabpolice